Showing posts with label ਪੰਜਾਬ ਦੀ ਯਾਦ. Show all posts
Showing posts with label ਪੰਜਾਬ ਦੀ ਯਾਦ. Show all posts

ਪੰਜਾਬ ਦੀ ਯਾਦ

ਜਿਹਦੀ ਯਾਦ ਸਤਾਉਂਦੀ ਏ ਖਾਬਾਂ ਵਿੱਚ ਆਉਂਦੀ ਏ,
ਮੈਨੂੰ ਗਲ ਨਾਲ ਲਾਉਂਦੀ ਏ, ਕਈ ਰੰਗ ਦਿਖਾਉਂਦੀ ਏ,
ਮੇਰੇ ਪੰਜਾਬ ਦੀ ਧਰਤੀ, ਮੇਰੇ ਪੰਜਾਬ ਦੀ ਧਰਤੀ।

ਮਰਦਾਨੇ ਦੀ ਰਬਾਬ ਕੰਨਾਂ ਵਿੱਚ ਵੱਜਦੀ ਏ,
ਅਲਗੋਜ਼ਿਆਂ ਦੇ ਨਾਲ ਮੇਰੀ ਰੂਹ ਪਈ ਨੱਚਦੀ ਏ,
ਲੋਹੜੀ ਮਾਘੀ ਵਿਚ ਵਿਸਾਖੀ ਜਸ਼ਨ ਮਨਾਉਂਦੀ ਏ।

ਯਮਲੇ ਜੱਟ ਦੀ ਤੂੰਬੀ ਮੈਨੂੰ ਕਰਦੀ ਏ ਮਸਤਾਨਾ,